ਕਵਿਤਾ -ਜੈਕ ਲੰਡਨ

 

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਧੂੜ ਦੀ ਥਾਂ ਰਾਖ਼ ਹੋਣਾ ਚਾਹਾਂਗਾ ਮੈਂ।
ਮੈਂ ਚਾਹਾਂਗਾ ਕਿ ਇਕ ਅਮਿੱਟ ਜਵਾਲਾ ਬਣ ਜਾਏ
ਭੜਕ ਕੇ ਮੇਰੀ ਚਿੰਗਾਰੀ
ਬਜਾਏ ਇਸਦੇ ਕਿ ਸੜੇ ਕਾਠ ਵਿੱਚ ਉਸਦਾ ਦਮ
ਘੁੱਟ ਜਾਏ।
ਇੱਕ ਊਘਦੇ ਹੋਏ ਸਥਾਈ ਗ੍ਰਹਿ ਦੀ ਬਜਾਏ
ਮੈਂ ਹੋਣਾ ਚਾਹਾਂਗਾ ਇਕ ਸ਼ਾਨਦਾਰ ਉਲਕਾ
ਮੇਰਾ ਹਰ ਇੱਕ ਅਣੂ ਜਗਮਗਾਏ ਸ਼ਾਨ ਦੇ ਨਾਲ਼।
ਮਨੁੱਖ ਦਾ ਸਹੀ ਕੰਮ ਹੈ ਜੀਣਾ, ਨਾ ਕਿ ਸਿਰਫ਼
ਜੀਉਂਦੇ ਰਹਿਣਾ
ਆਪਣੇ ਦਿਨ ਮੈਂ ਬਰਬਾਦ ਨਹੀਂ ਕਰਾਂਗਾ, ਉਹਨਾਂ
ਨੂੰ ਲੰਬਾ ਬਣਾਉਣ ਦੀ ਕੋਸ਼ਿਸ਼ ਵਿੱਚ
ਮੈਂ ਆਪਣੇ ਸਮੇਂ ਦਾ ਇਸਤੇਮਾਲ ਕਰਾਂਗਾ।
 

ਅੰਕ-04, ਅਪੈਲ-ਜੂਨ 2008 ਵਿਚ ਪ੍ਰਕਾਸ਼ਿ

Leave a comment